| Q.43 | ਦੋ ਕਾਰ ਡ੍ਰਾਈਵਰਾਂ ਨੇ ਇੱਕ ਚੱਕਰੀ ਮਾਰਗ ‘ਤੇ, ਇੱਕ ਦੂਜੇ ਤੋਂ ਉਲਟ ਦਿਸ਼ਾਵਾਂ ਵਿੱਚ 15 m/sec ਅਤੇ 18 m/sec ਦੀ ਰਫ਼ਤਾਰ ਨਾਲ ਕਾਰ ਚਲਾਉਣੀ ਸ਼ੁਰੂ ਕੀਤੀ। ਜੇਕਰ ਚੱਕਰ ਦਾ ਪਰਿਮਾਪ 900 m ਹੈ, ਤਾਂ ਉਹ ਕਿੰਨੇ ਸਮੇਂ ਬਾਅਦ ਪਹਿਲੀ ਵਾਰ ਮਿਲਦੇ ਹਨ? | |
| Ans | 1. | |
| 2. | ||
| 3. | ||
| 4. |
Correct Ans Provided: 3