Q.43 | 200m ਲੰਬੀ ਇੱਕ ਗੋਲਾਕਾਰ ਰੇਸ ਵਿੱਚ, A ਅਤੇ B ਕ੍ਰਮਵਾਰ 5 m/sec ਅਤੇ 8 m/sec ਦੀ ਰਫ਼ਤਾਰ ਨਾਲ, ਇਕੋ ਸਮੇਂ, ਇਕੋ ਬਿੰਦੂ ਤੋਂ ਸ਼ੁਰੂ ਕਰਦੇ ਹਨ। ਕਿੰਨੀ ਦੇਰ ਬਾਅਦ ਉਹ ਪਹਿਲੀ ਵਾਰ ਸ਼ੁਰੂਆਤੀ ਬਿੰਦੂ ‘ਤੇ ਮਿਲਣਗੇ, ਜਦੋਂ ਉਹ ਸਮਾਨ ਦਿਸ਼ਾ ਵਿੱਚ ਦੌੜ ਰਹੇ ਹੋਣ? | |
Ans | 1. 175 ਸਕਿੰਟ | |
2. 150 ਸਕਿੰਟ | ||
3. 225 ਸਕਿੰਟ | ||
4. 200 ਸਕਿੰਟ |
Correct Ans Provided: 4