| Q.90 | ‘The martyrdom of 9th guru is the most important event in Sikh History.’ ਵਾਕ ਦਾ ਸਹੀ ਪੰਜਾਬੀ ਅਨੁਵਾਦ ਹੈ: | |
| Ans | 1. 9ਵੇਂ ਗੁਰੂ ਦੀ ਸ਼ਹਾਦਤ ਸਿੱਖ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਕੁਰਬਾਨੀ ਹੈ। | |
| 2. 9ਵੇਂ ਗੁਰੂ ਦੀ ਸ਼ਹਾਦਤ ਸਿੱਖ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਘਟਨਾ ਸੀ। | ||
| 3. 9ਵੇਂ ਗੁਰੂ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਬਲਿਦਾਨ ਹੈ। | ||
| 4. 9ਵੇਂ ਗੁਰੂ ਦੀ ਸ਼ਹਾਦਤ ਸਿੱਖ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਘਟਨਾ ਹੈ। |
Correct Ans Provided: 4