| Q.14 | ਹੇਠ ਲਿਖੇ ਵਾਕਾਂ ਵਿਚੋਂ ਸਭ ਤੋਂ ਢੁਕਵਾਂ ਵਾਕ ਚੁਣੋ: | |
| Ans | 1. ਉਸ ਨੇ ਕਿਹਾ ਕਿ ਉਹ ਇਹ ਗ਼ਲਤੀ ਦੁਬਾਰਾ ਅੱਜ ਤੋਂ ਬਾਅਦ ਨਹੀਂ ਕਰੇਗਾ। | |
| 2. ਉਸ ਨੇ ਕਿਹਾ ਕਿ ਇਹ ਗ਼ਲਤੀ ਉਹ ਦੁਬਾਰਾ ਨਹੀਂ ਕਰੇਗਾ ਅੱਜ ਤੋਂ ਬਾਅਦ। | ||
| 3. ਉਸ ਨੇ ਕਿਹਾ ਕਿ ਅੱਜ ਤੋਂ ਬਾਅਦ ਉਹ ਇਹ ਗ਼ਲਤੀ ਦੁਬਾਰਾ ਨਹੀਂ ਕਰੇਗਾ। | ||
| 4. ਉਸ ਨੇ ਕਿਹਾ ਕਿ ਉਹ ਦੁਬਾਰਾ ਇਹ ਗ਼ਲਤੀ ਅੱਜ ਤੋਂ ਬਾਅਦ ਨਹੀਂ ਕਰੇਗਾ। |
Correct Ans Provided: 3