Q.47 | ਅਧਿਆਪਕ ਨੇ ਰੋਹਿਤ ਨੂੰ ਕਿਹਾ ਕਿ ਵਕਤ ਰਹਿੰਦਿਆਂ ਮੌਕਾ ਸਾਂਭਿਆ ਜਾ ਸਕਦਾ ਹੈ, _______ ਉਪਰੋਕਤ ਵਾਕ ਨੂੰ ਪੂਰਾ ਕਰਨ ਲਈ ਹੇਠਾਂ ਲਿਖੇ ਅਖਾਣਾਂ ਵਿਚੋਂ ਢੁਕਵੇਂ ਅਖਾਣ ਚੁਣੋ: | |
Ans | 1. ਇਕ ਹੱਥ ਨਾਲ ਤਾੜੀ ਨਹੀਂ ਵੱਜਦੀ | |
2. ਡੁੱਲ੍ਹੇ ਬੇਰਾਂ ਦਾ ਹਾਲੇ ਕੁਝ ਨਹੀਂ ਵਿਗੜਿਆ | ||
3. ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕ-ਫੂਕ ਪੀਂਦਾ ਹੈ | ||
4. ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ |
Correct Ans Provided: 2