| Q.4 | ਝੂਠੇ ਲਾਰਿਆਂ ਨਾਲੋਂ ਸਪਸ਼ਟ ਹੋਣ ਨੂੰ ਚੰਗਾ ਦਰਸਾਉਣ ਲਈ ਕਿਸ ਅਖਾਣ ਦੀ ਵਰਤੋਂ ਹੁੰਦੀ ਹੈ? | |
| Ans | 1. ਹੱਥ ਪੁਰਾਣੇ ਖੌਸੜੇ ਬਸੰਤੇ ਹੋਰੀਂ ਘਰ ਆਏ | |
| 2. ਸਹੇ ਦੀ ਨਹੀਂ ਪਹੇ ਦੀ ਪਈ ਹੈ | ||
| 3. ਹੱਥੀਂ ਦਿੱਤੀਆਂ ਦੰਦੀਂ ਖੋਲ੍ਹਣੀਆਂ ਪੈਂਦੀਆਂ ਹਨ | ||
| 4. ਸਖੀ ਨਾਲੋਂ ਸੂਮ ਭਲਾ ਜਿਹੜਾ ਤੁਰਤ ਦੇਵੇ ਜਵਾਬ |
Correct Ans Provided: 4