| Q.91 | ‘I came to you like an uninvited guest’ ਵਾਕ ਦਾ ਸਹੀ ਪੰਜਾਬੀ ਅਨੁਵਾਦ ਹੈ: | |
| Ans | 1. ਮੈਂ ਤੁਹਾਡੇ ਕੋਲ ਬਿਨਾਂ ਬੁਲਾਏ ਮਹਿਮਾਨ ਵਾਂਗ ਆਇਆ ਹਾਂ। | |
| 2. ਮੈਂ ਤੁਹਾਡੇ ਕੋਲ ਬਿਨਾਂ ਬੁਲਾਏ ਮਹਿਮਾਨ ਵਜੋਂ ਆਉਂਦਾ ਹਾਂ। | ||
| 3. ਮੈਂ ਤੁਹਾਡੇ ਕੋਲ ਬਿਨਾਂ ਬੁਲਾਏ ਮਹਿਮਾਨ ਕਰਕੇ ਆਇਆ ਹਾਂ। | ||
| 4. ਮੈਂ ਤੁਹਾਡੇ ਬਿਨਾਂ ਬੁਲਾਏ ਮਹਿਮਾਨ ਵਾਂਗ ਆਇਆ ਹਾਂ। |
Correct Ans Provided: 1