| Q.4 | Translate the following paragraph from Punjabi to English. ਵਿਦਿਆ ਇਕ ਚਾਨਣ ਹੈ ਤੇ ਜਹਾਲਤ ਹਨੇਰਾ। ਹਨੇਰੇ ਵਿਚ ਕੋਈ ਵੀ ਉੱਨਤੀ ਨਹੀਂ ਕਰ ਸਕਦਾ ਭਾਵੇਂ ਉਹ ਇਸਤਰੀ ਹੈ ਅਤੇ ਭਾਵੇਂ ਮਰਦ। ਸਾਡੇ ਦੇਸ਼ ਵਿਚ ਵਿੱਦਿਆ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਪਰ ਇਸਤਰੀ ਵਿਦਿਆ ਵੱਲ ਕੋਈ ਉਚੇ ਯਤਨ ਨਹੀਂ ਕੀਤੇ ਗਏ। ਇਹੋ ਕਾਰਨ ਹੈ ਕਿ ਸਾਡਾ ਦੇਸ਼ ਉੱਨਤੀ ਦੀ ਦੌੜ ਵਿਚ ਕਾਫ਼ੀ ਪਿੱਛੇ ਰਹਿ ਗਿਆ ਹੈ। ਨਾਰੀ ਜਾਤੀ ਸਮਾਜ ਦਾ ਅੱਧਾ ਭਾਗ ਹੈ। ਜੇ ਅਸੀਂ ਇਕ ਪੁਰਸ਼ ਨੂੰ ਸਿੱਖਿਅਤ ਕਰਦੇ ਹਾਂ ਤਾ ਇਕ ਪੁਰਸ਼ ਹੀ ਸਿੱਖਿਅਤ ਹੁੰਦਾ ਹੈ ਪਰ ਜੇ ਇਕ ਨਾਰੀ ਨੂੰ ਸਿੱਖਿਆ ਦਿਤੀ ਜਾਵੇ ਤਾਂ ਪੂਰਾ ਪਰਿਵਾਰ ਸਿੱਖਿਅਤ ਹੁੰਦਾ ਹੈ। ਜੇ ਮਰਦ ਪੜ੍ਹਿਆ ਹੋਵੇ ਅਤੇ ਔਰਤ ਅਨਪੜ ਹੋਵੇ ਤਾਂ ਉਨ੍ਹਾਂ ਦੇ ਵਿਚਾਰ ਕਦੇ ਨਹੀਂ ਮਿਲਦੇ। ਜਿਸ ਨਾਲ ਘਰ ਵਿਚ ਖੁਸ਼ੀ ਨਹੀਂ ਰਹਿੰਦੀ ਅਤੇ ਦੋ ਪਹੀਆਂ ਵਾਲੀ ਗੱਡੀ ਡਗਮਗਾਉਣ ਲੱਗਦੀ ਹੈ। ਅਨਪੜ ਹੋਣ ਕਰਕੇ ਉਹ ਪਤੀ ਦੀ ਕਮਾਈ ਨੂੰ ਸੁਚੱਜੇ ਢੰਗ ਨਾਲ ਖਰਚ ਵੀ ਨਹੀਂ ਕਰ ਸਕਦੀ। ਜੇ ਇਸਤਰੀ ਪੜ੍ਹੀ ਲਿਖੀ ਹੋਵੇਗੀ ਤਾਂ ਉਹ ਜ਼ਰੂਰੀ ਖਰਚੇ ਕਰ ਕੇ ਬੇਲੋੜੇ ਖਰਚੇ ਪਿੱਛੇ ਕਰ ਦੇਵੇਗੀ। ਪਤੀ ਘਰ ਦਾ ਮੁੱਖੀਆ ਹੁੰਦਾ ਹੈ ਤੇ ਪਤਨੀ ਸਲਾਹਕਾਰ। ਜਿਵੇਂ ਰਾਜੇ ਦਾ ਵਜ਼ੀਰ। ਇਕ ਸਿੱਖਿਅਤ ਨਾਰੀ ਹੀ ਪਤੀ ਨੂੰ ਸਮੇਂ ਅਨੁਸਾਰ ਯੋਗ ਸਲਾਹ ਦੇ ਸਕਦੀ ਹੈ। ਦੁਨੀਆਂ ਦੇ ਵੱਡੇ ਅਤੇ ਪ੍ਰਸਿੱਧ ਆਦਮੀਆਂ ਵਿਚੋਂ ਬਹੁਤਿਆਂ ਦੀ ਉਨਤੀ ਦਾ ਕਾਰਨ ਉਨ੍ਹਾਂ ਦੀਆਂ ਸੁਘੜ ਮਾਵਾਂ ਹੀ ਹੋਈਆਂ ਹਨ। ਇਕ ਸਿਆਣੀ ਮਾਂ ਬੱਚੇ ਵਿਚ ਮੁੱਢ ਤੋਂ ਹੀ ਅਜਿਹੇ ਨੈਤਿਕ ਗੁਣਾਂ ਦੀ ਨੀਂਹ ਧਰਦੀ ਹੈ ਕਿ ਉਹ ਮਹਾਨ ਵਿਅਕਤੀ ਦੇ ਰੂਪ ਵਿਚ ਸਮਾਜ ਦੇ ਸਾਹਮਣੇ ਆਵੇ। | |
| Case Sensitivity: No | ||
| Answer : | ||
| Possible Answer: NA | Given Answer : | Education is a light and illiteracy is a darkness. No one can ulift himself in the darkness whether a man or a woman. In our country,more stress is given on education. But required effort are not done for the upliftment of women. This is the reason we are still far away from being a developing country. Half of the population of the country is women. If a man is educated then only he will be a literate but if women get educated the whole family get educated. If a man is literate and women is illiterate then there thoughts always differ. Due to which their is lack of happiness in the family and relationship starts suffering. Due to lack of knowlege she was unable to make the proper use of money. If women is educated she will definitely make the proper use of money and avoid unnecessary expenses. Husband is the head of the family and wife is her advisor. like king’s minister. An educated women can only advice her husband wisely. The reason behind many successful persons is because of the backbone of their mother. A good mother entails good qualities in her child from the very beginning so that he might be a successful person with good characters in his future for the society. |
Correct Ans Provided: Possible