Q.41 ਸ਼ਨਿੱਚਰਵਾਰ, …….., ਸੋਮਵਾਰ, …….., ਬੁੱਧਵਾਰ ਖਾਲੀ ਥਾਂਵਾਂ ਵਿਚ ਹਫ਼ਤੇ ਦੇ ਦਿਨਾਂ ਦੀ ਸਹੀ ਤਰਤੀਬ ਭਰੋ:Ans 1. ਮੰਗਲਵਾਰ, ਐਤਵਾਰ2. ਮੰਗਲਵਾਰ, ਸ਼ਨਿੱਚਰਵਾਰ3. ਐਤਵਾਰ, ਵੀਰਵਾਰ4. ਐਤਵਾਰ, ਮੰਗਲਵਾਰCorrect Ans Provided: 4
RankiQ Discuss Latest Questions
Q.73 Sudeep is standing 17th from the right end in a row of people facing north. Dileep is standing 6th from the left end. Sudheer stands exactly between Sudeep and Dileep. If Sudheer is 10th from the left ...
Q.99 Which among the following is a volatile memory?Ans 1. USB storage2. Cache3. ROM4. Hard diskCorrect Ans Provided: 2
Q.37 ਹੇਠ ਲਿਖੇ ਵਾਕਾਂ ਵਿਚੋਂ ਕਿਸ ਵਾਕ ਅੰਦਰ ਨਿਸ਼ਚੇਵਾਚਕ ਪੜਨਾਂਵ ਦੀ ਵਰਤੋਂ ਹੋਈ ਹੈ?Ans 1. ਰਵੀ ਆਪਣੇ ਕੱਪੜੇ ਆਪੇ ਧੋਂਦਾ ਹੈ।2. ਜਿਹੜਾ ਮੁੰਡਾ ਤੁਹਾਨੂੰ ਕੱਲ੍ਹ ਮਿਲਿਆ ਸੀ, ਉਹ ਮੇਰਾ ਭਰਾ ਹੈ।3. ਇਹ ਸਕੂਲ ਦਾ ਦਫ਼ਤਰ ਹੈ।4. ਜੋ ਕਰੇਗਾ ...
Q.28 ਪੂਰਨ ਵਿਰਾਮ ਨੂੰ ਪ੍ਰਗਟਾਉਣ ਲਈ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ?Ans 1. ਵਿਸਮਿਕ ਚਿੰਨ੍ਹ (!)2. ਡੰਡੀ (।)3. ਕੌਮਾ (,)4. ਪ੍ਰਸ਼ਨ ਚਿੰਨ੍ਹ (?)Correct Ans Provided: 2
Q.48 ਸਾਰੇ ਇਲਾਕੇ ਵਿਚ ਸਾਂਝੀ ਭਾਸ਼ਾ ਵਜੋਂ ਮਾਨਤਾ ਰੱਖਣ ਵਾਲੀ ਆਦਰਸ਼ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ?Ans 1. ਟਕਸਾਲੀ ਭਾਸ਼ਾ2. ਪੰਜਾਬੀ ਭਾਸ਼ਾ3. ਖੇਤਰੀ ਭਾਸ਼ਾ4. ਉਪ ਭਾਸ਼ਾCorrect Ans Provided: 1
Q.78 The given sentence is divided into four segments. Select the option that has the segment with a grammatical error.He promised / to come / but has not / turned out yet.Ans 1. he promised 2. to ...
Q.98 In MS-Word 2019, a ______ indent, the first line of the paragraph begins from the margin, and subsequent lines are indented.Ans 1. Hanging2. First line3. Right4. LeftCorrect Ans Provided: 1
Q.6 ਹੇਠ ਲਿਖਿਆਂ ਵਿਚੋਂ ਕਿਹੜੀ ਵਿਸ਼ੇਸ਼ਣ ਦੀ ਕਿਸਮ ਨਹੀਂ ਹੈ?Ans 1. ਸੰਖਿਆਵਾਚਕ2. ਪਰਿਮਾਣਵਾਚਕ3. ਗੁਣਵਾਚਕ4. ਸਮੂਹਵਾਚਕCorrect Ans Provided: 4
Q.26 ਵਾਹ ਬਈ ਵਾਹ ਇਸ ਬਹਾਦਰ ਕੁੜੀ ਨੇ ਤਾਂ ਕਮਾਲ ਕਰ ਦਿੱਤਾ ਹੈ ਉਪਰੋਕਤ ਵਾਕ ਨੂੰ ਸਹੀ ਵਿਸ਼ਰਾਮ ਚਿੰਨ੍ਹ ਲਾ ਕੇ ਕਿਵੇਂ ਲਿਖਿਆ ਜਾਵੇਗਾ?Ans 1. ਵਾਹ ਬਈ ਵਾਹ! ਇਸ ਬਹਾਦਰ ਕੁੜੀ ਨੇ ਤਾਂ ਕਮਾਲ ਕਰ ਦਿੱਤਾ ...