Comprehension:ਕੋਈ ਦੋ ਸੌ ਸਾਲ ਦੀ ਗੁਲਾਮੀ ਨੂੰ ਭਾਰਤ ਦੇ ਇਤਿਹਾਸ ਦੇ ਕਾਲੇ ਦਿਨਾਂ ਵਜੋਂ ਜਾਣਿਆਂ ਜਾਂਦਾ ਹੈ ਪਰ ਇਸ ਆਜ਼ਾਦੀ ਦੇ ਨਾਲ ਜੋ ਕੁਝ ਪੰਜਾਬ ਤੇ ਬੰਗਾਲ ਨੂੰ ਹਾਸਿਲ ਹੋਇਆ ਉਹ ਇਨ੍ਹਾਂ ਕਾਲੇ ਦਿਨਾਂ ਉਤੇ ...
RankiQ Discuss Latest Questions
Q.20 ਪਦਾਰਥਵਾਚਕ ਨਾਂਵ ਨਾਲ ਸੰਬੰਧਤ ਕਿਹੜਾ ਜੁੱਟ ਸਹੀ ਹੈ?Ans 1. ਬਠਿੰਡਾ, ਕਮਰਾ, ਦੁੱਧ2. ਕਮਰਾ, ਪਾਣੀ, ਗਰੀਬੀ3. ਦੁੱਧ, ਅਰਦਾਸ, ਪੁਲਿਸ4. ਦੁੱਧ, ਪਾਣੀ, ਤੇਲCorrect Ans Provided: 4
Q.39 ‘ਠੱਗ’ ਸ਼ਬਦ ਦਾ ਇਸਤਰੀ ਲਿੰਗ ਕੀ ਹੋਵੇਗਾ?Ans 1. ਠੱਗਨੀ2. ਠੱਗੀ3. ਠੱਗਣੀ4. ਠਗਾਇਣCorrect Ans Provided: 3
Q.29 ਹੇਠ ਲਿਖਿਆਂ ਵਿਚੋਂ ਸ਼ੁੱਧ ਸ਼ਬਦ ਦੀ ਚੋਣ ਕਰੋ:Ans 1. ਸੁਕਰਵਾਰ2. ਸੁੱਕਰਵਾਰ3. ਸ਼ੁੱਕਰਵਾਰ4. ਸ਼ੂਕਰਵਾਰCorrect Ans Provided: 3
Q.58 Six friends P, Q, R, S, T, and U, each have a different height. Only one person is shorter than U. Only two people are taller than R. P is taller than R but shorter than S. ...
Q.59 Seven people — L, D, V, S, Y, K and T — are sitting in a straight line, facing north. S and V are immediate neighbours. Only two people sit between K and T. D sits to ...
Q.64 In a certain code language,F + T means ‘F is the husband of T’,F – T means ‘F is the father of T’,F # T means ‘F is the sister of T’,F @ ...
Comprehension:ਕੋਈ ਦੋ ਸੌ ਸਾਲ ਦੀ ਗੁਲਾਮੀ ਨੂੰ ਭਾਰਤ ਦੇ ਇਤਿਹਾਸ ਦੇ ਕਾਲੇ ਦਿਨਾਂ ਵਜੋਂ ਜਾਣਿਆਂ ਜਾਂਦਾ ਹੈ ਪਰ ਇਸ ਆਜ਼ਾਦੀ ਦੇ ਨਾਲ ਜੋ ਕੁਝ ਪੰਜਾਬ ਤੇ ਬੰਗਾਲ ਨੂੰ ਹਾਸਿਲ ਹੋਇਆ ਉਹ ਇਨ੍ਹਾਂ ਕਾਲੇ ਦਿਨਾਂ ਉਤੇ ...
Q.3 ਨਾਂਵ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ?Ans 1. ਪੜਨਾਂਵ2. ਕਿਰਿਆ3. ਵਿਸ਼ੇਸ਼ਣ4. ਕਾਰਕCorrect Ans Provided: 1
Q.27 ‘ਪਟਵਾਰੀ’ ਸ਼ਬਦ ਦਾ ਇਸਤਰੀ ਲਿੰਗ ਕੀ ਹੋਵੇਗਾ?Ans 1. ਪਟਵਾਰਨ2. ਪਟਵਾਰਣ3. ਪਟਵਾਰਣੀ4. ਪਟਵਾਰਨੀCorrect Ans Provided: 1