Q.92 ‘ਹਾਸ-ਰਸ ਦੀ ਪੁੱਠ ਚੜ੍ਹੀ ਹੋਣਾ’ ਵਾਸਤੇ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਹੈ:Ans 1. ਰਸਧਾਰੀ2. ਹਸਪੁਠੀ3. ਹਾਸਮਈ4. ਹਾਸੇ ਠਠੇ ਵਾਲਾCorrect Ans Provided: 3
RankiQ Discuss Latest Questions
Q.25 ‘ਦਰਿਆ’ ਸ਼ਬਦ ਨੂੰ ਨਾਂਵ ਦੀ ਕਿਹੜੀ ਕਿਸਮ ਵਿਚ ਰੱਖਿਆ ਜਾ ਸਕਦਾ ਹੈ?Ans 1. ਪਦਾਰਥਵਾਚਕ ਨਾਂਵ2. ਖਾਸ ਨਾਂਵ3. ਸਮੂਹਵਾਚਕ ਨਾਂਵ4. ਆਮ ਨਾਂਵCorrect Ans Provided: 4
Q.10 ਮੂਲ ਸ਼ਬਦ ਅਤੇ ਪਿਛੇਤਰ ਦੀ ਪਛਾਣ ਕਰੋ:Ans 1. ਸ਼ਰਮ- ਮੂਲ ਸ਼ਬਦ, ਕਲ- ਪਿਛੇਤਰ2. ਸ਼ਰ- ਮੂਲ ਸ਼ਬਦ, ਮਾਕਲ- ਪਿਛੇਤਰ3. ਸ਼ਰਮਾ- ਮੂਲ ਸ਼ਬਦ, ਕਲ- ਪਿਛੇਤਰ4. ਸ਼ਰਮ- ਮੂਲ ਸ਼ਬਦ, ਆਕਲ- ਪਿਛੇਤਰCorrect Ans Provided: 4
Q.11 56 ਨੂੰ ਪੰਜਾਬੀ ਵਿਚ ਕਿਵੇਂ ਲਿਖਿਆ ਜਾਵੇਗਾ?Ans 1. ਛਪੰਜਾ2. ਛਿਆਲੀ3. ਛਿਆਹਟ4. ਛੱਤੀCorrect Ans Provided: 1
Q.67 Select the combination of letters that when sequentially placed in the blanks of the given series will complete the series.JK_N O_ Q S _UVX Y_ACAns 1. KQVZ2. MPTC3. ORWX4. LPTZ Correct Ans Provided: 4
Comprehension:ਕੋਈ ਦੋ ਸੌ ਸਾਲ ਦੀ ਗੁਲਾਮੀ ਨੂੰ ਭਾਰਤ ਦੇ ਇਤਿਹਾਸ ਦੇ ਕਾਲੇ ਦਿਨਾਂ ਵਜੋਂ ਜਾਣਿਆਂ ਜਾਂਦਾ ਹੈ ਪਰ ਇਸ ਆਜ਼ਾਦੀ ਦੇ ਨਾਲ ਜੋ ਕੁਝ ਪੰਜਾਬ ਤੇ ਬੰਗਾਲ ਨੂੰ ਹਾਸਿਲ ਹੋਇਆ ਉਹ ਇਨ੍ਹਾਂ ਕਾਲੇ ਦਿਨਾਂ ਉਤੇ ...
Q.44 ਹੇਠਾਂ ਲਿਖੇ ਸ਼ਬਦਾਂ ਵਿਚੋਂ ਕਿਹੜਾ ਸ਼ਬਦ ਭਾਵਵਾਚਕ ਨਾਂਵ ਹੈ?Ans 1. ਗ਼ੁਲਾਮੀ2. ਜਥਾ3. ਸ਼ੱਕਰ4. ਪਾਣੀCorrect Ans Provided: 1
Q.13 ਚਿੱਟੀ ਘੋੜੀ ਦੌੜਦੀ ਹੈ। ਉਪਰੋਕਤ ਵਾਕ ਦਾ ਵਚਨ ਬਦਲਣ ’ਤੇ ਕਿਹੜਾ ਵਾਕ ਬਣੇਗਾ?Ans 1. ਚਿੱਟੇ ਘੋੜੀਆਂ ਦੌੜਦੀਆਂ ਹਨ।2. ਚਿੱਟੀਆਂ ਘੋੜੀਆਂ ਦੌੜਦੀਆਂ ਹਨ।3. ਚਿੱਟੀ ਘੋੜੀਆਂ ਦੌੜਦੀਆਂ ਹਨ।4. ਚਿੱਟਾ ਘੋੜਾ ਦੌੜਦਾ ਹੈ।Correct Ans Provided: 2
Q.1 ਦੇਸੀ ਸਾਲ ਦਾ ਦੂਜਾ ਮਹੀਨਾ ਕਿਹੜਾ ਹੈ?Ans 1. ਚੇਤ2. ਫੱਗਣ3. ਵਿਸਾਖ4. ਅੱਸੂCorrect Ans Provided: 3
Q.72 A, B, C, D, E, F, G and H live on eight different floors of the same building. The lowermost floor in the building is numbered 1, the floor above it, number 2 and so on till ...