Q.70 In a certain code language,L + A means ‘L is the brother of A’,L × A means ‘L is the sister of A’,L – A means ‘L is the father of A’,L $ ...
RankiQ Discuss Latest Questions
Q.68 Which of the following numbers will replace the question mark (?) and complete the given number series? 4, 6, 12, 12, 36, 24, ?Ans 1. 1082. 2403. 1104. 432Correct Ans Provided: 1
Q.87 ਉਤਮ ਖੇਤੀ, ਮੱਧਮ ਵਪਾਰ, _______. ਚਾਕਰੀ, ਭੀਖ ਨਦਾਰ ‘ -ਅਖਾਣ ਵਿਚ ਖਾਲੀ ਛੱਡੇ ਸਥਾਨ ਲਈ ਸਹੀ ਵਿਕਲਪ ਚੁਣੋਂ:Ans 1. ਭੈੜੀ2. ਮਹਾਨ3. ਨਖਿੱਧ4. ਚੰਗੀCorrect Ans Provided: 3
Q.40 ‘ਹੱਥ ਉਤੇ ਹੱਥ ਧਰ ਕੇ ਬੈਠਣਾ’ ਮੁਹਾਵਰੇ ਤੋਂ ਕੀ ਭਾਵ ਹੈ?Ans 1. ਸਖ਼ਤ ਮਿਹਨਤ ਕਰਨਾ2. ਉਦਾਸ ਚਿੱਤ ਹੋਣਾ3. ਕੰਮ ਵਿਚ ਰੁੱਝੇ ਹੋਣਾ4. ਵਿਹਲੇ ਰਹਿਣਾCorrect Ans Provided: 4
Q.18 ‘ਕਮ’ ਅਗੇਤਰ ਵਾਲੇ ਸਹੀ ਸ਼ਬਦ ਜੁੱਟ ਦੀ ਪਛਾਣ ਕਰੋ:Ans 1. ਕਮਦਿਲ, ਕਮਰਾ2. ਕਮਅਕਲ, ਕਮਾਈ3. ਕਮਅਕਲ, ਕਮਲ4. ਕਮਜ਼ੋਰ, ਕਮਦਿਲCorrect Ans Provided: 4
Q.19 ਹੇਠ ਲਿਖੇ ਵਾਕ ਦਾ ਸਹੀ ਪੰਜਾਬੀ ਅਨੁਵਾਦ ਦੱਸੋ: It is raining outside.Ans 1. ਬਾਹਰ ਮੀਂਹ ਵਰ੍ਹਦਾ ਹੈ।2. ਮੀਂਹ ਵਰ੍ਹਦਾ ਹੈ ਬਾਹਰ ।3. ਬਾਹਰ ਮੀਂਹ ਵਰ੍ਹ ਰਿਹਾ ਹੈ।4. ਬਾਹਰ ਮੀਂਹ ਵਰ੍ਹ ਚੁੱਕਿਆ ਹੈ।Correct Ans Provided: 3
Q.55Ans 1.2.3.4.Correct Ans Provided: 2
Q.71 Three statements are given, followed by three conclusions numbered 1, 2 and 3. Assuming the statements to be true, even if they seem to be at variance with commonly known facts, decide which of the conclusions logically ...
Q.91 ‘I came to you like an uninvited guest’ ਵਾਕ ਦਾ ਸਹੀ ਪੰਜਾਬੀ ਅਨੁਵਾਦ ਹੈ:Ans 1. ਮੈਂ ਤੁਹਾਡੇ ਕੋਲ ਬਿਨਾਂ ਬੁਲਾਏ ਮਹਿਮਾਨ ਵਾਂਗ ਆਇਆ ਹਾਂ।2. ਮੈਂ ਤੁਹਾਡੇ ਕੋਲ ਬਿਨਾਂ ਬੁਲਾਏ ਮਹਿਮਾਨ ਵਜੋਂ ਆਉਂਦਾ ਹਾਂ।3. ਮੈਂ ਤੁਹਾਡੇ ਕੋਲ ਬਿਨਾਂ ...
Q.4 ਝੂਠੇ ਲਾਰਿਆਂ ਨਾਲੋਂ ਸਪਸ਼ਟ ਹੋਣ ਨੂੰ ਚੰਗਾ ਦਰਸਾਉਣ ਲਈ ਕਿਸ ਅਖਾਣ ਦੀ ਵਰਤੋਂ ਹੁੰਦੀ ਹੈ?Ans 1. ਹੱਥ ਪੁਰਾਣੇ ਖੌਸੜੇ ਬਸੰਤੇ ਹੋਰੀਂ ਘਰ ਆਏ2. ਸਹੇ ਦੀ ਨਹੀਂ ਪਹੇ ਦੀ ਪਈ ਹੈ3. ਹੱਥੀਂ ਦਿੱਤੀਆਂ ਦੰਦੀਂ ਖੋਲ੍ਹਣੀਆਂ ਪੈਂਦੀਆਂ ਹਨ4. ਸਖੀ ...