Q.88 ਹੇਠ ਲਿਖਿਆ ਵਿਚ ਕਿਹੜਾ ਸ਼ਬਦ ‘ਝਉਲਾ’ ਦਾ ਵਿਪਰੀਤਾਰਥਕ ਸ਼ਬਦ ਨਹੀਂ ਹੈ:Ans 1. ਚਾਨਣ2. ਰੋਸ਼ਨੀ3. ਪ੍ਰਕਾਸ਼4. ਅਸਪਸ਼ੱਟCorrect Ans Provided: 4
RankiQ Discuss Latest Questions
Q.15 ਗ਼ੁਲਾਮੀ ਕਬੂਲ ਕਰਨ ਲਈ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ?Ans 1. ਅਲੂਣੀ ਸਿੱਲ ਚੱਟਣਾ2. ਸੁੱਕਣੇ ਪਾ ਛੱਡਣਾ3. ਆਵਾ ਊਤ ਜਾਣਾ4. ਈਨ ਮੰਨਣਾCorrect Ans Provided: 4
Q.43 ਰਾਹ ਪਿਆ ਜਾਣੀਏ …. ਵਾਹ ਪਿਆ ਜਾਣੀਏ। ਉਪਰੋਕਤ ਵਾਕ ਨੂੰ ਪੂਰਾ ਕਰਨ ਲਈ ਹੇਠ ਲਿਖਿਆਂ ਵਿਚੋਂ ਕਿਹੜਾ ਯੋਜਕ ਵਰਤਿਆ ਜਾਵੇਗਾ?Ans 1. ਪਰ2. ਨਾਲ਼ੇ3. ਜਾਂ4. ਅਤੇCorrect Ans Provided: 3
Q.7 ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ‘trial’ ਦਾ ਪੰਜਾਬੀ ਅਨੁਵਾਦ ਹੈ?Ans 1. ਵਪਾਰ2. ਗਣਿਤ3. ਸ਼ਬਦ4. ਮੁਕੱਦਮਾCorrect Ans Provided: 4
Q.66 In a row of 108 students, Parul is 21st from the left end. What is Parul’s position from the right end?Ans 1. 86th2. 88th3. 87th4. 89thCorrect Ans Provided: 2
Q.63 Seven persons P, Q, R, S, T, U and V live on different floors of the same building, which has only seven floors. The floors are numbered 1 to 7 from the ground, respectively. Four persons live ...
Q.89 ‘ਥੁੱਕੀਂ ਵੜੇ ਪਕਾਉਣਾ’ ਮੁਹਾਵਰਾ ਵਰਤਿਆ ਜਾਂਦਾ ਹੈ:Ans 1. ਰੋਸ ਕਰਨਾ2. ਸਿਰਫ਼ ਗੱਲਾਂ ਬਾਤਾਂ ਨਾਲ ਸਾਰਨਾ3. ਜ਼ੁਬਾਨ ਕਰਕੇ ਮੁੱਕਰ ਜਾਣਾ4. ਖੱਪ-ਰੌਲਾ ਪਾਉਣਾCorrect Ans Provided: 2
Q.42 ਸੱਪ ਤੇ ਨਿਓਲ਼ੇ ਦਾ ______ ਹੈ। ਹੇਠਾਂ ਦਿੱਤੇ ਮੁਹਾਵਰਿਆਂ ਵਿਚੋਂ ਢੁਕਵਾਂ ਮੁਹਾਵਰਾ ਚੁਣ ਕੇ ਉਪਰੋਕਤ ਵਾਕ ਪੂਰਾ ਕਰੋ:Ans 1. ਉੱਨੀ ਇਕੀ ਦਾ ਫ਼ਰਕ2. ਇੱਟ ਕੁੱਤੇ ਦਾ ਵੈਰ3. ਜ਼ਮੀਨ ਅਸਮਾਨ ਦਾ ਫ਼ਰਕ4. ਇੱਟ ਨਾਲ਼ ਇੱਟ ਖੜਕਾਉਣਾCorrect Ans Provided: ...
Q.9 ‘ਅਨਾਦਰ’ ਸ਼ਬਦ ਵਿਚ ਵਰਤੇ ਮੂਲ ਸ਼ਬਦ ਅਤੇ ਅਗੇਤਰ ਦੀ ਪਛਾਣ ਕਰੋ:Ans 1. ਅਨਾਦ- ਅਗੇਤਰ, ਅਰ- ਮੂਲ ਸ਼ਬਦ2. ਅਨ- ਅਗੇਤਰ, ਆਦਰ- ਮੂਲ ਸ਼ਬਦ3. ਅ- ਅਗੇਤਰ, ਨਾਦਰ- ਮੂਲ ਸ਼ਬਦ4. ਅਨਾ- ਅਗੇਤਰ, ਦਰ- ਮੂਲ ਸ਼ਬਦCorrect Ans Provided: 2
Q.33 ‘Spring season’ ਨੂੰ ਪੰਜਾਬੀ ਵਿਚ ਕੀ ਕਿਹਾ ਜਾਂਦਾ ਹੈ?Ans 1. ਬਸੰਤ ਰੁੱਤ2. ਵਰਖਾ ਰੁੱਤ3. ਪਤਝੜ ਰੁੱਤ4. ਗਰਮ ਰੁੱਤCorrect Ans Provided: 1