Home/11/08/2023 2:00 PM - 5:00 PM/Page 13
RankiQ Discuss Latest Questions
Q.1 ਹੇਠ ਲਿਖੀਆਂ ਮਾਨਤਾਵਾਂ ਜਾਂ ਪੁਰਸਕਾਰਾਂ ਵਿੱਚੋਂ ਕਿਹੜਾ IPL ਨਾਲ ਸੰਬੰਧਿਤ ਨਹੀਂ ਹੈ?Ans 1. ਫੇਅਰ ਪਲੇ2. ਰੈੱਡ ਕੈਪ3. ਪਰਪਲ ਕੈਪ4. ਓਰੇਂਜ ਕੈਪCorrect Ans Provided: 2
Q.23 ਹੇਠਾਂ ਦਿੱਤੇ ਵਿੱਚੋਂ ਕਿਹੜਾ ਖੇਲੋ ਇੰਡੀਆ ਪ੍ਰੋਗਰਾਮ ਦੇ 12 ਵਰਟੀਕਲਾਂ ਵਿੱਚ ਸ਼ਾਮਲ ਨਹੀਂ ਹੈ?Ans 1. ਸ਼ਾਂਤੀ ਅਤੇ ਵਿਕਾਸ ਲਈ ਖੇਡਾਂ2. ਖੇਡ ਸੱਭਿਆਚਾਰ ਦਾ ਵਿਕਾਸ3. ਖੇਡ ਖੇਤਰ ਦਾ ਵਿਕਾਸ4. ਔਰਤਾਂ ਲਈ ਖੇਡਾਂCorrect Ans Provided: 2