Q.17 ਹੇਠ ਲਿਖਿਆਂ ਵਿਚੋਂ ਕਿਹੜਾ ‘ਇਕਰਾਰ’ ਦਾ ਸਮਾਨਾਰਥਕ ਸ਼ਬਦ ਨਹੀਂ ਹੈ?Ans 1. ਵਾਇਦਾ2. ਕੌਲ3. ਵਚਨ4. ਸਿਸ਼ਟਾਚਾਰCorrect Ans Provided: 4
RankiQ Discuss Latest Questions
Q.35 ਅੰਦਰ, ਬਾਹਰ, ਹੇਠਾਂ, ਉੱਤੇ; ਜਿਹੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਵਿਚ ਰੱਖਿਆ ਜਾ ਸਕਦਾ ਹੈ?Ans 1. ਕਾਲਵਾਚਕ ਕਿਰਿਆ ਵਿਸ਼ੇਸ਼ਣ2. ਨਿਰਣਾਵਾਚਕ ਕਿਰਿਆ ਵਿਸ਼ੇਸ਼ਣ3. ਸੰਖਿਆਵਾਚਕ ਕਿਰਿਆ ਵਿਸ਼ੇਸ਼ਣ4. ਸਥਾਨਵਾਚਕ ਕਿਰਿਆ ਵਿਸ਼ੇਸ਼ਣCorrect Ans Provided: 4
Q.24 ਹੇਠ ਲਿਖੇ ਵਾਕਾਂ ਵਿਚੋਂ ਸਭ ਤੋਂ ਢੁਕਵਾਂ ਵਾਕ ਚੁਣੋ:Ans 1. ਉਹ ਕਦੇ ਅੰਦਰ ਕਦੇ ਬਾਹਰ ਆ-ਜਾ ਰਿਹਾ ਸੀ।2. ਉਹ ਕਦੇ ਕਦੇ ਬਾਹਰ ਅੰਦਰ ਆ-ਜਾ ਰਿਹਾ ਸੀ।3. ਉਹ ਬਾਹਰ ਕਦੇ ਅੰਦਰ ਕਦੇ ਆ-ਜਾ ਰਿਹਾ ਸੀ।4. ਉਹ ਕਦੇ ਅੰਦਰ ...
Q.21 ਹੇਠ ਲਿਖਿਆਂ ਵਿਚੋਂ ਕਿਹੜਾ ਜੁੱਟ ‘ਲਗਾਖਰਾਂ’ ਨਾਲ ਸੰਬੰਧਤ ਹੈ?Ans 1. ਅੱਧਕ, ਲਾਂ, ਹੋੜਾ2. ਕੰਨਾ, ਮੁਕਤਾ, ਟਿੱਪੀ3. ਸਿਹਾਰੀ, ਬਿੰਦੀ, ਕੌਮਾ4. ਬਿੰਦੀ, ਟਿੱਪੀ, ਅੱਧਕCorrect Ans Provided: 4
Q.69 Read the given statements and conclusions carefully. Assuming that the information given in the statements is true, even if it appears to be at variance with commonly known facts, decide which of the given conclusions logically follow(s) ...
Q.82 Select the most appropriate synonym of the word in brackets to fill in the blank.The river was flowing ___________. (placidly)Ans 1. dolefully2. perfectly3. tempestuously4. calmlyCorrect Ans Provided: 4
Comprehension:Read the given passage and answer the questions that follow.The city of the great kings of Persia, which is now Iran, was Persepolis. It took approximately fifty years to construct and was established by ...
Q.86 ਹੇਠ ਲਿਖੇ ਵਿਕਲਪਾਂ ਵਿਚੋਂ ਸ਼ੁੱਧ ਸ਼ਬਦ ਦੀ ਚੋਣ ਕਰੋ।Ans 1. ਪਹਿਰਾ-ਰਚਨਾ2. ਪੈਰ੍ਹਾ-ਰਚਨਾ3. ਪੈਰਾ-ਰਚਨਾ4. ਪਹਿਰੇ-ਰਚਨਾCorrect Ans Provided: 3
Q.2 ਹੇਠ ਲਿਖਿਆਂ ਵਿਚੋਂ ‘ਢਿੱਲਾ’ ਦਾ ਵਿਰੋਧੀ ਸ਼ਬਦ ਚੁਣੋ:Ans 1. ਕੱਸਿਆ2. ਮੱਠਾ3. ਸੱਜਰਾ4. ਨਰਮCorrect Ans Provided: 1
Q.5 ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ?Ans 1. ਛੇ2. ਅੱਠ3. ਸੱਤ4. ਪੰਜCorrect Ans Provided: 2