Q.80 The following sentence has been split into four segments. Identify the segment that contains a grammatical error.The French / defeated Germans / in the / football match.Ans 1. defeated Germans2. The French3. in the4. football matchCorrect ...
RankiQ Discuss Latest Questions
Q.97 The default layout when you click the New slide button in MS-PowerPoint 2019 is ____Ans 1. Two Content2. Blank3. Title Slide4. Title and ContentCorrect Ans Provided: 4
Q.36 ਉਸ ਨੂੰ ਗਰਮਾ-ਗਰਮ ਰੋਟੀਆਂ ਖਾਣ ਦੀ ਆਦਤ ਹੈ। ਉਪਰੋਕਤ ਵਾਕ ਵਿਚ ਕਿਸ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ?Ans 1. ਪੜਨਾਂਵੀ ਵਿਸ਼ੇਸ਼ਣ2. ਨਿਸ਼ਚੇਵਾਚਕ ਵਿਸ਼ੇਸ਼ਣ3. ਸੰਖਿਆਵਾਚਕ ਵਿਸ਼ੇਸ਼ਣ4. ਗੁਣਵਾਚਕ ਵਿਸ਼ੇਸ਼ਣCorrect Ans Provided: 4
Q.23 ਇਕ ਸਿੱਖ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਪਾਤਸ਼ਾਹ ਮੈਂ ਬਾਣੀ ਤਾਂ ਰੋਜ਼ ਪੜ੍ਹਦਾ ਹਾਂ ਪਰ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਉਪਰੋਕਤ ਵਾਕ ਨੂੰ ਸਹੀ ਵਿਸ਼ਰਾਮ ਚਿੰਨ੍ਹ ਲਾ ਕੇ ਕਿਵੇਂ ਲਿਖਿਆ ਜਾਵੇਗਾ?Ans 1. ਇਕ ...
Q.30 ਹੇਠ ਲਿਖੇ ਜੁੱਟਾਂ ਵਿਚੋਂ ਹੋਂਠੀ ਧੁਨੀਆਂ ਦਾ ਜੁੱਟ ਕਿਹੜਾ ਹੈ?Ans 1. ਚ, ਛ, ਜ2. ਟ, ਠ, ਡ3. ਪ, ਫ, ਬ4. ਤ, ਥ, ਦCorrect Ans Provided: 3
Q.65 Which of the following terms will replace the question mark (?) in the given alpha-numeric series?K24, M21, L18, N15, ?, O9, N6, P3Ans 1. L122. M143. M124. P12Correct Ans Provided: 3
Q.100 The most recent version of MS-PowerPoint for Microsoft Windows is _____Ans 1. PowerPoint 20212. PowerPoint 20203. PowerPoint 20194. PowerPoint 2022Correct Ans Provided: 1
Q.45 ਉੱਚੇ ਲੰਮੇ ਗੱਭਰੂ ਭੰਗੜਾ ਪਾਉਂਦੇ ਹਨ। ਉਪਰੋਕਤ ਵਾਕ ਵਿਚ ਵਿਸ਼ੇਸ਼ਣ ਦੀ ਪਛਾਣ ਕਰੋ:Ans 1. ਲੰਮੇ2. ਉੱਚੇ ਲੰਮੇ3. ਉੱਚੇ ਲੰਮੇ ਗੱਭਰੂ4. ਉੱਚੇCorrect Ans Provided: 2
Q.46 ਹੇਠ ਲਿਖੇ ਸ਼ਬਦਾਂ ਵਿਚੋਂ ਸ਼ੁੱਧ ਸ਼ਬਦ ਕਿਹੜਾ ਹੈ?Ans 1. ਮੇਹਿਨਤ2. ਮੇਹਨਤ3. ਮਿਹਨਤ4. ਮਹਿਨਤCorrect Ans Provided: 3
Q.32 ਹੇਠ ਲਿਖਿਆਂ ਵਿਚੋਂ ਕਿਹੜੀ ਪੱਛਮੀ ਪੰਜਾਬ (ਪਾਕਿਸਤਾਨ) ਦੀ ਉਪਭਾਸ਼ਾ ਹੈ?Ans 1. ਮਲਵਈ2. ਮਾਝੀ3. ਦੁਆਬੀ4. ਪੋਠੋਹਾਰੀCorrect Ans Provided: 4