| Q.26 | ਵਾਹ ਬਈ ਵਾਹ ਇਸ ਬਹਾਦਰ ਕੁੜੀ ਨੇ ਤਾਂ ਕਮਾਲ ਕਰ ਦਿੱਤਾ ਹੈ ਉਪਰੋਕਤ ਵਾਕ ਨੂੰ ਸਹੀ ਵਿਸ਼ਰਾਮ ਚਿੰਨ੍ਹ ਲਾ ਕੇ ਕਿਵੇਂ ਲਿਖਿਆ ਜਾਵੇਗਾ? | |
| Ans | 1. ਵਾਹ ਬਈ ਵਾਹ! ਇਸ ਬਹਾਦਰ ਕੁੜੀ ਨੇ ਤਾਂ ਕਮਾਲ ਕਰ ਦਿੱਤਾ ਹੈ। | |
| 2. ਵਾਹ ਬਈ ਵਾਹ, ‘ਇਸ ਬਹਾਦਰ ਕੁੜੀ ਨੇ ਤਾਂ ਕਮਾਲ ਕਰ ਦਿੱਤਾ ਹੈ।’ | ||
| 3. ਵਾਹ ਬਈ ਵਾਹ, “ਇਸ ਬਹਾਦਰ ਕੁੜੀ ਨੇ ਤਾਂ ਕਮਾਲ ਕਰ ਦਿੱਤਾ ਹੈ।” | ||
| 4. ਵਾਹ ਬਈ ਵਾਹ, ਇਸ ਬਹਾਦਰ ਕੁੜੀ ਨੇ ਤਾਂ ਕਮਾਲ ਕਰ ਦਿੱਤਾ ਹੈ। |
Correct Ans Provided: 1